aiāli, aiālīअइआलि, अइआली
ਸੰਗ੍ਯਾ- ਅਜਾਪਾਲੀ. ਅਯਾਲੀ. "ਦੁੰਬੇ ਤਹਿਂ ਅਇਆਲਿ ਚਰਾਇ." (ਨਾਪ੍ਰ)
संग्या- अजापाली. अयाली. "दुंबे तहिं अइआलि चराइ." (नाप्र)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਅਜਾਲੀ....
ਕ੍ਰਿ. ਵਿ- ਤਹਾਂ. ਤਤ੍ਰ. ਉਸ ਥਾਂ. ਉੱਥੇ....
ਸੰਗ੍ਯਾ- ਅਜਾਪਾਲੀ. ਅਯਾਲੀ. "ਦੁੰਬੇ ਤਹਿਂ ਅਇਆਲਿ ਚਰਾਇ." (ਨਾਪ੍ਰ)...