auhēlanaअउहेलन
ਦੇਖੋ, ਅਉਹੇਰਣ ਅਤੇ ਅਵਹੇਲਨ.
देखो, अउहेरण अते अवहेलन.
ਸੰ. ਅਵਹੇਲਨ. ਸੰਗ੍ਯਾ- ਅਵਗ੍ਯਾ ਕਰਨਾ ੨. ਅਪਮਾਨ (ਨਿਰਾਦਰ) ਕਰਨਾ। ੩. ਦੇਖੋ, ਅਉਹਰਣ। ੪. ਦੇਖੋ, ਅਵਹੇਰਣ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. ਸੰਗ੍ਯਾ- ਅਪਮਾਨ. ਨਿਰਾਦਰ। ੨. ਆਗ੍ਯਾ ਦਾ ਉਲੰਘਨ. "ਅਵਹੋਲਨ ਨਹਿ ਤਿਨ ਕੋ ਕੀਜੈ." (ਨਾਪ੍ਰ)...