ਅਸਟ ਕੁਲ, ਅਸ਼ਟ ਕੁਲ, ਅਸ੍ਟ ਕੁਲ, ਅਸਟ ਕੁਲ, ਅਸ਼ਟ ਕੁਲ, ਅਸ਼ਟ ਕੁਲ

asat kula, ashat kula, asta kula, asat kula, ashat kula, ashat kulaअसट कुल, अशट कुल, अस्ट कुल, असट कुल, अशट कुल, अशट कुल


ਸੰਗ੍ਯਾ- ਨਾਗਾਂ ਦੀਆਂ ਅੱਠ ਕੁਲਾਂ, ਜੋ ਪੁਰਾਣਾਂ ਅਨੁਸਾਰ ਅੱਠ ਨਾਗਾਂ ਤੋਂ ਚੱਲੀਆਂ ਹਨ. ਅੱਠ ਨਾਗ ਇਹ ਹਨ:-#ਸ਼ੇਸ, ਵਾਸੁਕਿ, ਕੰਬਲ, ਕਰਕੋਟਕ, ਪਦਮ, ਮਹਾਂਪਦਮ, ਸ਼ੰਖ ਅਤੇ ਕੁਲਿਕ.


संग्या- नागां दीआं अॱठ कुलां, जो पुराणां अनुसार अॱठ नागां तों चॱलीआं हन. अॱठ नाग इह हन:-#शेस, वासुकि, कंबल, करकोटक, पदम, महांपदम, शंख अते कुलिक.