ashvashālā, ashavashālāअश्वशाला, अशवशाला
ਸੰਗ੍ਯਾ- ਘੋੜਿਆਂ ਦਾ ਘਰ. ਤਬੇਲਾ. ਅਸਤਬਲ.
संग्या- घोड़िआं दा घर. तबेला. असतबल.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [طویلہ] ਤ਼ਵੇਲਾ. ਲੰਮਾ ਰੱਸਾ, ਜਿਸ ਨਾਲ ਘੋੜੇ ਬੰਨ੍ਹੇ ਜਾਣ। ੨. ਭਾਵ- ਅਸਤ਼ਬਲ. ਅਸ਼੍ਵਸ਼ਾਲਾ. ਦੇਖੋ, ਅਸਤਬਲ....
ਅ਼. [اصطبل] ਇਸਤ਼ਬਲ. ਸੰਗ੍ਯਾ- ਅਸ਼੍ਵਸ਼ਾਲਾ. ਤਬੇਲਾ. ਅੰ. Stable....