ਅਸ਼੍ਵਕਵਚਨੀ, ਅਸ਼ਵਕਵਚਨੀ

ashvakavachanī, ashavakavachanīअश्वकवचनी, अशवकवचनी


ਸੰਗ੍ਯਾ- ਉਹ ਫੌਜ, ਜਿਸ ਦੇ ਘੋੜਿਆਂ ਨੂੰ ਕਵਚ ਪਹਿਨਾਏ ਹੋਣ. (ਸਨਾਮਾ)


संग्या- उह फौज, जिस दे घोड़िआं नूं कवच पहिनाए होण. (सनामा)