asatīnaअसतीन
ਦੇਖੋ, ਆਸਤੀਨ. "ਨਿਜ ਅਸਤੀਨ ਹਲਾਵਨ ਕਰਕੈ." (ਗੁਪ੍ਰਸੂ)
देखो, आसतीन. "निज असतीन हलावन करकै." (गुप्रसू)
ਫ਼ਾ. [آستیِن] ਸੰਗ੍ਯਾ- ਕੁੜਤੇ ਕੋਟ ਆਦਿ ਦੀ ਬਾਂਹ. ਬਾਹੁਲੀ....
ਸੰ. ਵਿ- ਆਪਣਾ. ਸ੍ਵਕੀਯ, ਜੋ ਪਰਾਇਆ ਨਹੀਂ. "ਸੋਈ ਜਨੁ ਸੋਈ ਨਿਜਭਗਤਾ." (ਨਟ ਮਃ ੫) ੨. ਮੁੱਖ, ਪ੍ਰਧਾਨ. "ਤੂੰ ਨਿਜਪਤਿ ਹੈਂ ਦਾਤਾ." (ਧਨਾ ਮਃ ੩) ਦੇਖੋ, ਨਿਜਪਤਿ। ੩. ਖ਼ਾਸ. ਵਿਸ਼ੇਸ. "ਨਿਜਕਰਿ ਦੇਖਿਓ ਜਗਤੁ ਮੈ." (ਸਃ ਮਃ ੯)...
ਦੇਖੋ, ਆਸਤੀਨ. "ਨਿਜ ਅਸਤੀਨ ਹਲਾਵਨ ਕਰਕੈ." (ਗੁਪ੍ਰਸੂ)...