asatanjāअसतंजा
ਦੇਖੋ, ਇਸਤਿੰਜਾ.
देखो, इसतिंजा.
ਅ਼. [استنِجا] ਸੰਗ੍ਯਾ- ਨਾਲੀ ਦੀ ਸਫ਼ਾਈ। ੨. ਮਲ ਮੂਤ੍ਰ ਤ੍ਯਾਗਕੇ ਮਿੱਟੀ ਦੀ ਡਲੀ ਜਾਂ ਜਲ ਨਾਲ ਅੰਗ ਨੂੰ ਸਾਫ ਕਰਨ ਦੀ ਕ੍ਰਿਯਾ. ਇਸਲਾਮ ਦੇ ਧਰਮਪੁਸ੍ਤਕਾਂ ਵਿੱਚ ਲਿਖਿਆ ਹੈ ਕਿ ਵਸਤ੍ਰ ਨੂੰ ਮੂਤ੍ਰ ਲਗ ਜਾਣ ਤੋਂ ਨਮਾਜ਼ ਪੜ੍ਹਨ ਲਾਇਕ਼ ਆਦਮੀ ਨਹੀਂ ਰਹਿੰਦਾ. ਇਸ ਲਈ ਡਲੀ ਨਾਲ ਮੂਤ੍ਰ ਦੀ ਬੂੰਦ ਖ਼ੁਸ਼ਕ ਕਰ ਲੈਣੀ ਚਾਹੀਏ ਤਾਕਿ ਪਜਾਮੇ ਨੂੰ ਨਾ ਲਗੇ....