asapānaअसपाण
ਦੇਖੋ, ਅਸਿਪਾਣਿ.
देखो, असिपाणि.
ਸੰਗ੍ਯਾ- ਮਹਾਕਾਲ. ਜਿਸ ਦੇ ਹੱਥ ਖੜਗ ਹੈ. "ਸ੍ਰੀ ਅਸਿਪਾਣਿ ਕ੍ਰਿਪਾ ਤੁਮਰੀ ਕਰ." (ਰਾਮਾਵ) ੨. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ। ੩. ਅਮ੍ਰਿਤ ਧਾਰੀ ਸਿੰਘ....