ਅਸਰਾਰ

asarāraअसरार


ਕ੍ਰਿ ਵਿ- ਲਗਾਤਾਰ. ਨਿਰੰਤਰ।#੨. ਅ਼. [اِسرار] ਸੰਗ੍ਯਾ- ਬਹੁ ਵਚਨ ਸਿੱਰ ਦਾ. ਭੇਤ. ਗੁਪਤ ਆਸ਼ਯ। ੩. ਅ਼. [اِصرار] ਇਸਰਾਰ. ਆਗ੍ਰਹ. ਹਠ। ੪. ਅ਼. [اثرار] ਅਸ਼ਰਾਰ. ਬਹੁ ਵਚਨ ਸ਼ਰੀਰ ਦਾ.


क्रि वि- लगातार. निरंतर।#२. अ़. [اِسرار] संग्या- बहु वचन सिॱर दा. भेत.गुपत आशय। ३. अ़. [اِصرار] इसरार. आग्रह. हठ। ४. अ़. [اثرار] अशरार. बहु वचन शरीर दा.