asādhhiअसाधि
ਅਸਾਧ੍ਯ. ਦੇਖੋ, ਅਸਾਧ.
असाध्य. देखो, असाध.
ਦੇਖੋ, ਅਸਾਧ....
ਸੰ. ਅਸਾਧ੍ਯ. ਵਿ- ਜਿਸ ਦਾ ਸਿੱਧ ਕਰਨਾ ਔਖਾ ਹੈ. ਕਠਿਨਤਾ ਨਾਲ ਹੋਣ ਵਾਲਾ। ੨. ਅਜੇਹਾ ਰੋਗ, ਜੋ ਦੂਰ ਨਾ ਹੋ ਸਕੇ. ਜਿਸ ਦਾ ਇਲਾਜ ਨਾ ਹੋ ਸਕੇ. "ਅਸਾਧ ਰੋਗ ਉਪਜਿਓ ਤਨ ਭੀਤਰਿ ਟਰਤ ਨ ਕਾਹੂ ਟਾਰਿਓ." (ਮਾਰੂ ਮਃ ੫) ੩. ਦੇਖੇ, ਅਸਾਧੁ....