asānamandha, asānavandhaअसानमंद, असानवंद
ਫ਼ਾ. [اِحسانمند] ਇਹ਼ਸਾਨਮੰਦ. ਵਿ- ਕ੍ਰਿਤਗ੍ਯ. ਉਪਕਾਰ ਮੰਨਣ ਵਾਲਾ.
फ़ा. [اِحسانمند] इह़सानमंद. वि- क्रितग्य. उपकार मंनण वाला.
ਸੰ. कृतज्ञ ਵਿ- ਕੀਤੇ ਨੂੰ ਜਾਣਨ ਵਾਲਾ. ਜੋ ਕਿਸੇ ਦੇ ਉਪਕਾਰ ਨੂੰ ਜਾਣਦਾ ਹੈ, ਵਿਸਾਰਦਾ ਨਹੀਂ। ੨. ਸੰਗ੍ਯਾ- ਕਰਤਾਰ, ਜੋ ਸਭ ਦੇ ਕੀਤੇ ਨੂੰ ਜਾਣਦਾ ਹੈ....
ਸੰ. ਸੰਗ੍ਯਾ- ਸਹਾਇਤਾ. ਮਦਤ।#੨. ਭਲਿਆਈ. ਨੇਕੀ. "ਸਾਰ ਮਹਾ ਸਿਮਰਨ ਸਤਿਨਾਮੂ, ਕਾਰ ਮਹਾਂ ਕਰਬੋ ਉਪਕਾਰ." (ਗੁਪ੍ਰਸੂ) ੩. ਅਨੁਕੂਲਤਾ। ੪. ਨੌਕਰੀ. ਚਾਕਰੀ। ੫. ਮਿਹਰਬਾਨੀ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....