asaiअसै
ਅਵਸ਼੍ਯ ਜਰੂਰ। ੨. ਅਸ੍ਤਿ. ਹੈ. ਦੇਖੋ, ਤਿਲੋਕ ਸਿੰਘ.
अवश्य जरूर। २. अस्ति. है. देखो, तिलोक सिंघ.
ਸੰ. ਵ੍ਯ. ਜ਼ਰੂਰ. ਨਿਰਸੰਦੇਹ. ਬਿਨਾ ਸੰਸੇ....
ਅ਼. [ضروُر] ਜਰੂਰ. ਕ੍ਰਿ. ਵਿ- ਅਵਸ਼੍ਯ. ਬਿਨਾ ਸੰਸੇ....
ਸੰ. ਸੰਗ੍ਯਾ- ਅਸ੍ਤਿਤ੍ਵ. ਹੋਂਦ. ਭਾਵ।#੨. ਵਿਦ੍ਯਮਾਨਤਾ. ਮੌਜੂਦਗੀ। ੩. ਜਰਾਸੰਧ ਦੀ ਪੁਤ੍ਰੀ, ਜੋ ਮਥੁਰਾਪਤਿ ਕੰਸ਼ ਦੀ ਇਸਤ੍ਰੀ ਸੀ....
ਦੇਖੋ, ਤ੍ਰਿਲੋਕ....
ਸੰ. ਸਿੰਹ. ਹਿੰਸਾ ਕਰਨ ਵਾਲਾ ਜੀਵ. ਸ਼ੇਰ. "ਸਿੰਘ ਰੁਚੈ ਸਦ ਭੋਜਨੁ ਮਾਸ." (ਬਸੰ ਮਃ ੫) ਭਾਵੇਂ ਸ਼ਾਰਦੂਲ (ਕੇਸ਼ਰੀ), ਚਿਤ੍ਰਕ ਵ੍ਯਾਘ੍ਰ (ਬਾਘ) ਆਦਿ ਸਾਰੇ ਸਿੰਹ (ਸਿੰਘ) ਕਹੇ ਜਾ ਸਕਦੇ ਹਨ, ਪਰ ਇਹ ਖ਼ਾਸ ਨਾਮ ਖ਼ਾਸ ਖ਼ਾਸ ਜੀਵਾਂ ਦੇ ਹਨ. ਪਾਠਕਾਂ ਦੇ ਗ੍ਯਾਨ ਲਈ ਇੱਥੇ ਚਿਤ੍ਰ ਦੇਕੇ ਸਪਸ੍ਟ ਕੀਤਾ ਜਾਂਦਾ ਹੈ. ਦੇਖੋ, ਸਾਰਦੂਲ। ੨. ਖੰਡੇ ਦਾ ਅਮ੍ਰਿਤਧਾਰੀ ਗੁਰੂ ਨਾਨਕਪੰਥੀ ਖਾਲਸਾ। ੩. ਵਿ- ਸ਼ਿਰੋਮਣਿ. ਪ੍ਰਧਾਨ। ੪. ਸ਼੍ਰੇਸ੍ਠ. ਉੱਤਮ। ੫. ਬਹਾਦੁਰ. ਸ਼ੂਰਵੀਰ। ੬. ਦੇਖੋ, ਫੀਲੁ। ੭. ਸਿੰਹਰਾਸ਼ਿ. ਦੇਖੋ, ਸਿੰਹ....