asauchaअसौच
ਦੇਖੋ, ਅਸੋਚ ੩.
देखो, असोच ३.
ਵਿ- ਸੋਚ (ਵਿਚਾਰ) ਹੀਨ. ਅਬੂਝ. "ਤ੍ਰਿਗਦ ਜੋਨਿ ਅਚੇਤ ਸੰਭਵ ਪੁੰਨ ਪਾਪ ਅਸੋਚ." (ਆਸਾ ਰਵਿਦਾਸ) ੨. ਸੰਗ੍ਯਾ- ਚਿੰਤਨ ਕਰਨ ਦੀ ਕ੍ਰਿਯਾ ਦਾ ਅਭਾਵ. ਵਿਚਾਰਹੀਨਤਾ. ਅਬੋਧ ਦਸ਼ਾ. "ਜਾਨ ਅਜਾਨ ਭਏ ਹਮ ਬਾਵਰ ਸੋਚ ਅਸੋਚ ਦਿਵਸ ਜਾਂਹੀ." (ਸੋਰ ਰਵਦਾਸ) ੩. ਸੰ. ਅਸ਼ੌਚ. ਸੰਗ੍ਯਾ- ਅਪਵਿਤ੍ਰਤਾ. ਅਸ਼ੁੱਧੀ....