asanjataअसंजत
ਸੰ. आसञ्जित- ਆਸੰਜਿਤ. ਵਿ- ਸੰਜਿਤ (ਜੋੜਿਆ) ਹੋਇਆ. ਮਿਲਾਇਆ ਹੋਇਆ. "ਦ੍ਵਾਰ ਅਸੰਜਤ ਕਰੇ." (ਗੁਪ੍ਰਸੂ) ਕਿਵਾੜ ਭੇੜ ਲਏ. ਬੂਹੇ ਢੋਲਏ। ੨. ਮੁੰਦਿਆ. ਬੰਦਾ ਕੀਤਾ.
सं. आसञ्जित- आसंजित. वि- संजित (जोड़िआ) होइआ. मिलाइआ होइआ. "द्वार असंजत करे." (गुप्रसू) किवाड़ भेड़ लए. बूहे ढोलए। २. मुंदिआ. बंदा कीता.