ahimataअहिमत
ਦੇਖੋ, ਅਹੰਮਤਿ. "ਧਨਵਿਸ੍ਵਾਸੀ ਅਹਿਮਤ ਆਪਾ." (ਨਾਪ੍ਰ)
देखो, अहंमति. "धनविस्वासी अहिमत आपा." (नाप्र)
ਦੇਖੋ, ਅਹੰਮੇਉ. "ਅਹੰਮਤ ਅਨਰਤ ਕੁਮਿਤ ਹਿਤ." (ਕਾਨ ਮਃ ੫)...
ਦੇਖੋ, ਅਹੰਮਤਿ. "ਧਨਵਿਸ੍ਵਾਸੀ ਅਹਿਮਤ ਆਪਾ." (ਨਾਪ੍ਰ)...
ਸੰਗ੍ਯਾ- ਆਪਣੀ ਸੱਤਾ. ਆਪਾਭਾਵ। ੨. ਹੌਮੈ. ਹੰਕਾਰ। ੩. ਆਪਣੀ ਅਸਲੀਅਤ. "ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨ ਭ੍ਰਮ ਕੀ ਕਾਈ." (ਧਨਾ ਮਃ ੯) ੪. ਮਰਾ. ਆੱਪਾ. ਪਿਤਾ. ਬਾਪ....