ahirāvanaअहिरावण
ਦੇਖੋ, ਪਰਚਾਇਣੁ। ੨. ਦੇਖੋ, ਮਹਾਰਾਵਣ.
देखो, परचाइणु। २. देखो, महारावण.
ਕ੍ਰਿ- ਪਰਿਚਯ ਕਰਾਉਣਾ. ਹਿਲਾਉਣਾ. ਆਪਣੇ ਨਾਲ ਜਾਨ ਪਹਿਚਾਨ ਕਰਾਉਣੀ। ੨. ਬਹਿਲਾਉਣਾ। ੩. ਗ੍ਯਾਨ ਕਰਾਉਣਾ. "ਰਾਮਚੰਦਿ ਮਾਰਿਉ ਅਹਿ ਰਾਵਣੁ, ਭੇਦੁ ਬਭੀਖਣ. ਗੁਰਮੁਖਿ ਪਰਚਾਇਣੁ." (ਸਿਧਗੋਸਟਿ) ਕਰਤਾਰ ਨੇ ਅੰਹਕਾਰ ਰੂਪ ਰਾਵਣ ਨੂੰ ਗੁਰਮੁਖਰੂਪ ਵਿਭੀਸਣ ਦ੍ਵਾਰਾ ਗ੍ਯਾਨਤਤ੍ਵ ਦਾ ਭੇਦ ਕਰਵਾਕੇ ਮਾਰਿਆ....
ਦੇਖੋ, ਮਹਰਾਵਣ....