ahiripukētuअहिरिपुकेतु
ਸੱਪਾਂ ਦਾ ਵੈਰੀ ਗਰੁੜ, ਉਸ ਦਾ ਚਿੰਨ੍ਹ ਹੈ ਜਿਸ ਦੀ ਧੁਜਾ ਵਿੱਚ, ਵਿਸਨੁ. ਗਰੁੜਧ੍ਵਜ. (ਸਨਾਮਾ) "ਯੱਦਪਿ ਸਮ ਹੈ ਅਹਿਰਿਪੁਕੇਤੁ." (ਨਾਪ੍ਰ)
सॱपां दा वैरी गरुड़, उस दा चिंन्ह है जिस दी धुजा विॱच, विसनु. गरुड़ध्वज. (सनामा) "यॱदपि सम है अहिरिपुकेतु." (नाप्र)