ਅਹਦਸ਼ਿਕਨੀ, ਅ਼ਹਦਸ਼ਿਕਨੀ

ahadhashikanī, āhadhashikanīअहदशिकनी, अ़हदशिकनी


ਫ਼ਾ. [عہدشِکنی] ਸੰਗ੍ਯਾ- ਪ੍ਰਤਿਗ੍ਯਾ ਭੰਗ ਕਰਨ ਦੀ ਕ੍ਰਿਯਾ. ਵਾਦਾ ਖ਼ਿਲਾਫ਼ੀ.


फ़ा. [عہدشِکنی] संग्या- प्रतिग्या भंग करन दी क्रिया. वादा ख़िलाफ़ी.