upārhaउपाड़
ਦੇਖੋ, ਉਪਾੜਨ.
देखो, उपाड़न.
ਸੰ. उत्पाटन- ਉਤਪਾਟਨ. ਸੰਗ੍ਯਾ- ਪੁੱਟਣ ਦੀ ਕ੍ਰਿਯਾ. ਉਖੇੜਨਾ. "ਜੜ ਅਪਨੀ ਆਪਿ ਉਪਾੜੀ."#(ਮਾਝ ਮਃ ੫) ੨. ਚੀਰਨਾ. ਪਾੜਨਾ. "ਬਹੁੜ ਜਮ ਨ ਉਪਾੜਾ." (ਆਸਾ ਛੰਤ ਮਃ ੫)...