ubaraउबर
ਉਬਾਰ. ਉੱਧਾਰ. ਨਿਸਤਾਰ. ਦੇਖੋ, ਉਆਹਿ ਅਤੇ ਉਬਰਣ.
उबार. उॱधार. निसतार. देखो, उआहि अते उबरण.
ਸੰ, निस्तार, ਸੰਗ੍ਯਾ- ਪਾਰ ਹੋਣ ਦਾ ਭਾਵ, ਤਰਕੇ ਪਾਰ ਹੋਣ ਦੀ ਕ੍ਰਿਯਾ। ੨. ਛੁਟਕਾਰਾ, ਉੱਧਾਰ, ਮੋਕ੍ਸ਼੍, "ਤੁਮਾਹੀ ਤੇ ਮੇਰੋ ਨਿਸਤਾਰ," (ਬਿਲਾ ਕਬੀਰ)"ਹਲਤਿ ਪਲਤਿ ਸਦਾ ਕਰੇ ਨਿਸਤਾਰਾ,"(ਵਾਰ ਵਡ ਮਃ ੪) ੩. ਜਹਾਜ਼, "ਗੁਰ ਕੇ ਚਰਨ ਜੀਅ ਕਾ ਨਿਸਤਾਰਾ। ਸਮੁੰਦੁ ਸਾਗਰੁ ਜਿਨਿ ਖਿਨ ਮਹਿ ਤਾਰਾ." (ਧਨਾ ਮਃ ਪ)...
ਉਸ ਦੇ. ਉਸ ਨੂੰ "ਉਆਹਿ ਜਪੇ ਬਿਨ ਉਬਰ ਨ ਹੋਊ." (ਬਾਵਨ)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਸੰ. उद्घरण- ਉੱਧਰਣ. ਸੰਗ੍ਯਾ- ਉੱਪਰ ਆਉਣ ਦੀ ਕ੍ਰਿਯਾ। ੨. ਬੁਰੀ ਹਾਲਤ ਤੋਂ ਅੱਛੀ ਦਸ਼ਾ ਵਿੱਚ ਹੋਣਾ। ੩. ਮੁਕਤਿ ਪਾਉਣੀ. "ਉਬਰਤ ਰਾਜਾ ਰਾਮ ਕੀ ਸਰਣੀ." (ਗਉ ਮਃ ੫)...