ਉਰਾਹਨ, ਉਰਾਹਨਾ, ਉਰਾਹਨੋ

urāhana, urāhanā, urāhanoउराहन, उराहना, उराहनो


ਸੰਗ੍ਯਾ- ਉਪਾਲੰਭ. ਉਲਾਂਭਾ. "ਕਾਹਿਕੇ ਕਾਜ ਉਰਾਹਨ ਰੀ ਸਹਿ?" (ਕ੍ਰਿਸਨਾਵ)


संग्या- उपालंभ. उलांभा. "काहिके काज उराहन री सहि?" (क्रिसनाव)