ਉਲਝੇਰਾ, ਉਲਝੇੜਾ

ulajhērā, ulajhērhāउलझेरा, उलझेड़ा


ਸੰਗ੍ਯਾ- ਉਲਝਾਉ। ੨. ਟੇਢਾ ਝਗੜਾ। ੩. ਬੰਧਨਰੂਪ ਕਰਮ.


संग्या- उलझाउ। २. टेढा झगड़ा। ३. बंधनरूप करम.