ulāhīउलाही
ਉਤਾਰੀ. ਲਾਹੀ. ਦੇਖੋ, ਉਲਾਹਨ.
उतारी. लाही. देखो, उलाहन.
ਉਤਾਰੀ. "ਜਨਮ ਜਨਮ ਕੀ ਮਲੁ ਲਾਹੀ." (ਬਿਲਾ ਮਃ ੫) ੨. ਸੰਗ੍ਯਾ- ਇੱਕ ਪ੍ਰਕਾਰ ਦਾ ਲਾਲ ਰੰਗ, ਜੋ ਲਾਖ ਤੋਂ ਬਣਦਾ ਹੈ....
ਕ੍ਰਿ- ਉਤਾਰਨਾ। ੨. ਹਟਾਉਣਾ. ਮਿਟਾਉਣਾ. ਨਿਵ੍ਰਿੱਤ ਕਰਨਾ. "ਹਭੇ ਡੁੱਖ ਉਲਾਹਿ." (ਵਾਰ ਜੈਤ) "ਸਗਲੀ ਤ੍ਰਿਸਨ ਉਲਾਹੀ, ਸੰਤਹੁ!" (ਰਾਮ ਅਃ ਮਃ ੫)...