ufatādhanaउफ़तादन
ਫ਼ਾ. [اُفتادن] ਕ੍ਰਿ- ਡਿਗਣਾ. ਢਹਿਣਾ ੨. ਬਰਬਾਦ ਹੋਣਾ.
फ़ा. [اُفتادن] क्रि- डिगणा. ढहिणा २. बरबाद होणा.
ਕ੍ਰਿ- ਗਿਰਨਾ. ਪਤਨ ਹੋਣਾ. "ਡਿਗੈ ਨ ਡੋਲੈ. ਕਤਹੂ ਧਾਵੈ." (ਰਾਮ ਮਃ ੫)...
ਦੇਖੋ, ਢਹਣਾ. "ਸਤਿਗੁਰ ਅਗੈ ਢਹਿ ਪਉ." (ਵਾਰ ਸੋਰ ਮਃ ੩) "ਨਾਨਕ ਗਰੀਬ ਢਹਿ ਪਇਆ ਦੁਆਰੈ." (ਸੂਹੀ ਅਃ ਮਃ ੪)...
ਫ਼ਾ. [برباد] ਵਿ- ਨਸ੍ਟ- ਤਬਾਹ....
ਕ੍ਰਿ- ਭੂ. ਭਵਨ. ਹੋਣਾ। ੨. ਹੋਣ ਯੋਗ ਕਰਮ. "ਹੋਣਾ ਸਾ ਸੋਈ ਫੁਨਿ ਹੋਸੀ." (ਗਉ ਮਃ ੫)...