ufatādhahaउफ़तादह
ਫ਼ਾ. [اُفتادہ] ਡਿਗਿਆ ਹੋਇਆ. ਪਤਿਤ ਦੇਖੋ, ਉਫ਼ਤਾਦਨ.
फ़ा. [اُفتادہ] डिगिआ होइआ. पतित देखो, उफ़तादन.
ਵਿ- ਡਿਗਿਆ ਹੋਇਆ। ੨. ਧਰਮ ਕਰਮ ਤੋਂ ਡਿਗਿਆ. ਪਾਪੀ. "ਪਤਿਤ ਪਵਿਤ੍ਰ ਲਈਏ ਕਰਿ ਅਪੁਨੇ." (ਗੂਜ ਮਃ ੫) ੩. ਜਾਤਿ ਤੋਂ ਡਿਗਿਆ. ਸਮਾਜੋਂ ਖ਼ਾਰਿਜ (ਕੱਢਿਆ). "ਪਤਿਤਜਾਤਿ ਉਤਮ ਭਇਆ." (ਸੂਹੀ ਮਃ ੪)...
ਫ਼ਾ. [اُفتادن] ਕ੍ਰਿ- ਡਿਗਣਾ. ਢਹਿਣਾ ੨. ਬਰਬਾਦ ਹੋਣਾ....