ūbhacharaऊभचर
ਅਕਾਸ ਵਿੱਚ ਫਿਰਣ ਵਾਲਾ. ਦੇਖੋ, ਊਭਚ.
अकास विॱच फिरण वाला. देखो, ऊभच.
ਸੰ. ਆਕਾਸ਼. ਸੰਗ੍ਯਾ- ਆਸਮਾਨ. ਅੰਬਰ। ੨. ਸੁਰਗ. ਦੇਵਲੋਕ. "ਸੰਤ ਕਾ ਨਿੰਦਕ ਅਕਾਸ ਤੇ ਟਾਰਉ." (ਗੌਡ ਮਃ ੫) ੩. ਭਾਵ- ਉੱਚਾ ਪਦ। ੪. ਦੇਖੋ, ਆਕਾਸ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਊਭਚਰ ਦਾ ਸੰਖੇਪ. ਸੰਗ੍ਯਾ- ਉੱਪਰ ਵਿਚਰਣ ਵਾਲਾ. ਆਕਾਸ਼ ਚਾਰੀ. ਪੰਛੀ। ੨. ਆਤਿਸ਼ਬਾਜ਼ੀ ਦਾ ਬੁਰਜ, ਜੋ ਗੈਸ (gas) ਨਾਲ ਭਰਕੇ ਬੈਲੂਨ (balloon) ਦੀ ਤਰ੍ਹਾਂ ਅਕਾਸ ਵਿੱਚ ਉਡਦਾ ਹੈ. "ਊਭਚ ਪਯੋਧਰ ਐਸ ਫਿਰਾਏ." (ਕ੍ਰਿਸਨਾਵ) ਆਤਿਸ਼ਬਾਜ਼ੀ ਦੇ ਬੁਰਜ ਬੱਦਲਾਂ ਵਾਂਙ ਫਿਰਦੇ ਹਨ....