ūbhasukaऊभसुक
ਦੇਖੋ, ਉਭਸੁਕ. "ਸਾਕਤ ਕੂੜੇ ਊਭਸੁਕ ਹੂਏ." (ਬਿਲਾ ਅਃ ਮਃ ੪)
देखो, उभसुक. "साकत कूड़े ऊभसुक हूए." (बिला अः मः ४)
ਵਿ- ਖੜਸੁਕ. ਓਹ ਦਰਖ਼ਤ ਜੋ ਕੱਟਣ ਤੋਂ ਪਹਿਲਾਂ ਖੜਾ ਹੀ ਖੁਸ਼ਕ ਹੋ ਗਿਆ ਹੈ. ਭਾਵ- ਜੀਵਨ ਦਸ਼ਾ ਵਿੱਚ ਮੁਰਦਾ. "ਭਰਮ ਸੂਕੇ ਬਹੁ ਉਭਸੁਕ ਕਹੀਅਹਿ." (ਕਲਿ ਅਃ ਮਃ ੪)...
ਸੰ. ਸ਼ਾਕ੍ਤ. ਵਿ- ਸ਼ਕਤਿ ਦਾ ਉਪਾਸਕ. ਦੁਰਗਾਪੂਜਕ. ਕਾਲੀ ਦਾ ਭਗਤ। ੨. ਸੰਗ੍ਯਾ- ਸ਼ਾਕ੍ਤ ਮਤ, ਜਿਸ ਵਿੱਚ ਸ਼ਕ੍ਤਿ ਹੀ ਸਾਰੇ ਦੇਵਤਿਆਂ ਤੋਂ ਪ੍ਰਧਾਨ ਹੈ. ਸ਼ਾਕ੍ਤ ਲੋਕ ਦਸ ਮਹਾਵਿਦ੍ਯਾ ਅਰਥਾਤ ਦਸ਼ ਦੇਵੀਆਂ ਦੀ ਉਪਾਸਨਾ ਕਰਦੇ ਹਨ- ਕਾਲੀ, ਤਾਰਾ, ਸੋੜਸ਼ੀ, ਭੁਵਨੇਸ਼੍ਵਰੀ, ਭੈਰਵੀ, ਛਿੰਨ- ਮਸ੍ਤਾ, ਧੂਮਾਵਤੀ, ਵਗਲਾ, ਮਾਤੰਗੀ ਅਤੇ ਕਮਲਾ। ੩. ਅ਼. [ساقط] ਸਾਕ਼ਤ਼. ਵਿ- ਪਤਿਤ. ਡਿਗਿਆ ਹੋਇਆ. "ਸਾਕਤ ਹਰਿਰਸ ਸਾਦੁ ਨ ਜਾਣਿਆ." (ਸੋਹਿਲਾ) "ਹਰਿ ਕੇ ਦਾਸ ਸਿਉ ਸਾਕਤ ਨਹੀ ਸੰਗ." (ਗਉ ਮਃ ੫) "ਸਾਕਤੁ ਮੂੜ ਲਗੇ ਪਚਿ ਮੁਇਓ." (ਗਉ ਅਃ ਮਃ ੪)...
ਝੂਠੇ. ਅਸਤ੍ਯਵਾਦੀ। ੨. ਝੂਠ ਵਿਚ. "ਅਸੰਖ ਕੂੜਿਆਰ ਕੂੜੇ ਫਿਰਾਹਿ." (ਜਪੁ)...
ਦੇਖੋ, ਉਭਸੁਕ. "ਸਾਕਤ ਕੂੜੇ ਊਭਸੁਕ ਹੂਏ." (ਬਿਲਾ ਅਃ ਮਃ ੪)...
ਹੋਏ. ਭਏ....
ਸੰਗ੍ਯਾ- ਖੁੱਡ. ਦਰਾਰ. ਦੇਖੋ, ਬਿਲ. "ਅੰਧ ਬਿਲਾ ਤੇ ਕਾਢਹੁ ਕਰਤੇ." (ਦੇਵ ਮਃ ੫) ੨. ਅ਼. [بِلا] ਵ੍ਯ- ਬਿਨਾ. ਬਗੈਰ. ਰਹਿਤ। ੩. ਦੇਖੋ, ਬਿੱਲਾ....