jalalaiजललै
ਸੰ. ਜਲ ਆਲਯ. ਸੰਗ੍ਯਾ- ਸਮੁੰਦਰ, ਜੋ ਜਲ ਦਾ ਆਲਯ (ਘਰ) ਹੈ. "ਜਲਪਤਿ ਜਲਲੈ ਨਦੀਪਤਿ." (ਸਨਾਮਾ)
सं. जल आलय. संग्या- समुंदर, जो जल दा आलय (घर) है. "जलपति जललै नदीपति." (सनामा)
ਸੰ. आलय. ਸੰਗ੍ਯਾ- ਘਰ. ਗ੍ਰਿਹ। ੨. ਜਗਾ. ਸਥਾਨ. ਥਾਂ. "ਸਰਬ ਅਰਥ ਆਲਯਹ." (ਸਹਸ ਮਃ ੫) ਹਾਹਾ ਵਿਸਰਗਾਂ ਦੇ ਥਾਂ ਹੈ....
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਦੇਖੋ, ਸਮੁਦ੍ਰ। ੨. ਖ਼ਾ. ਦੁੱਧ....
ਸੰਗ੍ਯਾ- ਜਲਾਂ ਦਾ ਸ੍ਵਾਮੀ, ਵਰੁਣ। ੨. ਸਮੁੰਦਰ....
ਸੰ. ਜਲ ਆਲਯ. ਸੰਗ੍ਯਾ- ਸਮੁੰਦਰ, ਜੋ ਜਲ ਦਾ ਆਲਯ (ਘਰ) ਹੈ. "ਜਲਪਤਿ ਜਲਲੈ ਨਦੀਪਤਿ." (ਸਨਾਮਾ)...
ਸੰਗ੍ਯਾ- ਸਮੁੰਦਰ। ੨. ਵਰੁਣ ਦੇਵਤਾ....