jalisaजलिस
ਦੇਖੋ, ਜਲੀਸ.
देखो, जलीस.
ਸੰਗ੍ਯਾ- ਜਲ- ਈਸ਼. ਜਲਾਂ ਦਾ ਸ੍ਵਾਮੀ ਵਰੁਣ. ਜਲੇਸ਼। ੨. ਜਲਪਤਿ, ਸਮੁੰਦਰ. "ਸੁਨ ਅਰਜ ਦਾਸ ਕਰੁਣਾਜਲੀਸ." (ਗੁਵਿ ੧੦) ਹੇ ਕਰੁਣਾਨਿਧਿ....