jāsanaजासन
ਵਿ- ਯਸ਼ਸ੍ਵਿਨ੍. ਕੀਰਤਿਮਾਨ. "ਆਪਹਿ ਸੁਨਤ ਆਪ ਹੀ ਜਾਸਨ." (ਬਾਵਨ) ਆਪ ਹੀ ਯਸ਼ ਵਾਲਾ ਹੈ, ਆਪ ਹੀ ਆਪਣੇ ਯਸ਼ ਨੂੰ ਸੁਣਦਾ ਹੈ। ੨. ਦੇਖੋ, ਜਾਸਨਿ.
वि- यशस्विन्. कीरतिमान. "आपहि सुनत आप ही जासन." (बावन) आप ही यश वाला है, आप ही आपणे यश नूं सुणदा है। २. देखो, जासनि.
ਵਿ- ਕੀਰਤਿਮੰਤ. ਕੀਰ੍ਤਿ ਵਾਲਾ. ਯਸ਼ਵਾਲਾ। ੨. ਸੰਗ੍ਯਾ- ਵਸੁਦੇਵ ਦਾ ਵੱਡਾ ਪੁਤ੍ਰ, ਜੋ ਕੰਸ ਨੇ ਜੰਮਦਾ ਹੀ ਮਾਰ ਦਿੱਤਾ ਸੀ. "ਪੁਤ੍ਰ ਭਯੋ ਵਸੁਦੇਵ ਕੇ ਕੀਰਤਿਮਤ ਤਿਹ ਨਾਮ." (ਕ੍ਰਿਸਨਾਵ)...
ਵਿ- ਯਸ਼ਸ੍ਵਿਨ੍. ਕੀਰਤਿਮਾਨ. "ਆਪਹਿ ਸੁਨਤ ਆਪ ਹੀ ਜਾਸਨ." (ਬਾਵਨ) ਆਪ ਹੀ ਯਸ਼ ਵਾਲਾ ਹੈ, ਆਪ ਹੀ ਆਪਣੇ ਯਸ਼ ਨੂੰ ਸੁਣਦਾ ਹੈ। ੨. ਦੇਖੋ, ਜਾਸਨਿ....
ਦੋ ਅਤੇ ਪਚਾਸ, ਦ੍ਵਾਪੰਚਾਸ਼ਤ. ਬਵੰਜਾ- ੫੨। ੨. ਵਾਮਨ. ਬਾਉਨਾ. "ਬਾਵਨ ਰੂਪ ਕੀਆ ਤੁਧ ਕਰਤੇ." (ਮਾਰੂ ਸੋਲਹੇ ਮਃ ੫) ੩. ਬਾਵਨ ਚੰਦਨ, "ਬਾਵਨ ਬੀਖੂ ਬਾਨੈ ਬੀਖੇ ਬਾਸੁ ਤੇ ਸੁਖ ਲਾਗਿਬਾ." (ਪ੍ਰਭਾ ਨਾਮਦੇਵ) ਦੇਖੋ, ਬਾਵਨ ਚੰਦਨ। ੪. ਦੇਖੋ. ਵਾਮਨ....
ਸੰਗ੍ਯਾ- ਵਲਯ. ਗੋਲ ਆਕਾਰ ਦਾ ਗਹਿਣਾ. ਕੁੰਡਲ. ਸੰ. ਵਾਲਿਕਾ। ੨. ਵਿ- ਧਾਰਨ ਵਾਲਾ. ਵਾਨ. ਵੰਤ। ੩. ਫ਼ਾ. [والا] ਉੱਚਾ. ਵਡਾ. ਇਹ ਸ਼ਬਦ ਵਾਲਾ ਭੀ ਸਹੀ ਹੈ....
ਜਾਵੇਂਗੇ. ਝਾਣਗੇ. "ਜਾਸਨਿ ਜਨਮੁ ਸਭੁ ਹਾਰਿ." (ਵਾਰ ਰਾਮ ੧. ਮਃ ੩)...