jimīnadhāraजिमीनदार
ਦੇਖੋ, ਜਮੀਂਦਾਰ.
देखो, जमींदार.
ਫ਼ਾ. [زمیِندار] ਜ਼ਮੀਨ ਰੱਖਣ ਵਾਲਾ. ਪ੍ਰਿਥਿਵੀਪਤਿ। ੨. ਜੱਟ। ੩. ਬੰਗਾਲ ਵਿੱਚ ਉਹ ਲੋਕ ਜਿਮੀਂਦਾਰ ਕਹਾਉਂਦੇ ਹਨ, ਜੋ ਜਮੀਨਾਂ ਦੇ ਵਿੱਸਵੇਦਾਰ ਹਨ. ਉਹ ਸਰਕਾਰ ਨੂੰ ਮੁਆਮਲਾ ਦਿੰਦੇ ਹਨ ਅਤੇ ਆਪ ਕਾਸ਼ਤਕਾਰਾਂ ਤੋਂ ਉਗਰਾ ਹੁਁਦੇ ਹਨ....