sapūtaसपूत
ਦੇਖੋ, ਸਪੁੱਤ ਅਤੇ ਸੁਪੂਤ.
देखो, सपुॱत अते सुपूत.
ਵਿ- ਪੁਤ੍ਰ ਸਹਿਤ. ਸਪੁਤ੍ਰ। ਸੁਪੁਤ੍ਰ. ਨੇਕ ਬੇਟਾ। ੩. ਉੱਤਮ ਔਲਾਦ. "ਬਾਬਾਣੀਆ ਕਹਾਣੀਆ ਪੁਤ ਸਪੁਤ ਕਰੇਨਿ." (ਵਾਰ ਰਾਮ ੧. ਮਃ ੩)...
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਦੇਖੋ, ਸੁਪੁਤ੍ਰ....