ਸਪ੍ਰਿਹ, ਸਪ੍ਰੀਹ

sapriha, saprīhaसप्रिह, सप्रीह


ਸੰ. स्पृह. ਸ੍‍‌ਪ੍ਰਿਹ੍‌. ਧਾ- ਇੱਛਾ ਕਰਨਾ. ਚਾਹਨਾ। ੨. ਦੇਖੋ, ਸਪ੍ਰੀਹਾ. "ਗੁਰੂ ਲਖੀ ਸਪ੍ਰੀਹ." (ਗੁਪ੍ਰਸੂ) ਸਤਿਗੁਰੂ ਨੇ ਇੱਛਾ ਜਾਣੀ.


सं. स्पृह. स्‍‌प्रिह्‌. धा- इॱछा करना. चाहना। २. देखो, सप्रीहा. "गुरूलखी सप्रीह." (गुप्रसू) सतिगुरू ने इॱछा जाणी.