ਸਪ੍ਰੀਹਾ

saprīhāसप्रीहा


ਸੰ. स्पृहा. ਸ੍‍‌ਪ੍ਰਿਹਾ. ਸੰਗ੍ਯਾ- ਇੱਛਾ. ਕਾਮਨਾ. ਦੇਖੋ, ਸਪ੍ਰਿਹ. "ਅਬੈ ਗ੍ਯਾਨ ਕੀ ਕੀਨ ਸਪ੍ਰੀਹਾ." (ਨਾਪ੍ਰ)


सं. स्पृहा. स्‍‌प्रिहा. संग्या- इॱछा. कामना. देखो, सप्रिह. "अबै ग्यान की कीन सप्रीहा." (नाप्र)