saphātaसफात
ਅ਼. [شفاعت] ਸ਼ਿਫ਼ਾਅ਼ਤ. ਸੰਗ੍ਯਾ- ਸਿਫ਼ਾਰਿਸ਼. ਕਿਸੇ ਦੇ ਛੁਟਕਾਰੇ ਲਈ ਨੇਕੀ ਦਾ ਬਚਨ ਆਖਣਾ. "ਸੋ ਸਫਾਤ ਮਮ ਭਰੈਗੋ." (ਗੁਪ੍ਰਸੂ)
अ़. [شفاعت] शिफ़ाअ़त. संग्या- सिफ़ारिश. किसे दे छुटकारे लई नेकी दा बचन आखणा. "सो सफात मम भरैगो." (गुप्रसू)
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਫ਼ਾ. [سفارش] ਸੰਗ੍ਯਾ- ਸੁਪਾਰਿਸ਼. ਸੌਂਪਣ ਦਾ ਭਾਵ. ਭਲਾਈ ਲਈ ਪ੍ਰੇਰਨਾ. Recommendation....
ਫ਼ਾ. [نیکی] ਸੰਗ੍ਯਾ- ਭਲਾਈ। ੨. ਸੱਜਨਤਾ....
ਸੰ. ਵਚਨ. ਸੰਗ੍ਯਾ- ਵਾਣੀ. ਵਕ. "ਉਤਮ ਸਲੋਕ ਸਾਧ ਕੇ ਬਚਨ." (ਸੁਖਮਨੀ) ੨. ਦੇਖੋ, ਵਚਨ....
ਕ੍ਰਿ- ਆਖ੍ਯਾਨ ਕਰਨਾ. ਕਥਨ ਕਰਨਾ. ਬੋਲਣਾ. ਕਹਿਣਾ. "ਆਖਣ ਵਾਲਾ ਕਿਆ ਵੇਚਾਰਾ"? (ਆਸਾ ਮਃ ੧)...
ਅ਼. [شفاعت] ਸ਼ਿਫ਼ਾਅ਼ਤ. ਸੰਗ੍ਯਾ- ਸਿਫ਼ਾਰਿਸ਼. ਕਿਸੇ ਦੇ ਛੁਟਕਾਰੇ ਲਈ ਨੇਕੀ ਦਾ ਬਚਨ ਆਖਣਾ. "ਸੋ ਸਫਾਤ ਮਮ ਭਰੈਗੋ." (ਗੁਪ੍ਰਸੂ)...