saphotakaसफोटक
ਸੰ. स्फोटक- ਸ੍ਫੋਟਕ. ਸੰਗ੍ਯਾ- ਫੋੜਾ। ੨. ਦੇਖੋ, ਅਸਫੋਟਕ.
सं. स्फोटक- स्फोटक. संग्या-फोड़ा। २. देखो, असफोटक.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਸੰਗ੍ਯਾ- ਸ੍ਫੋਟਕ. ਲਹੂ ਦੇ ਵਿਕਾਰ ਅਥਵਾ ਕਿਸੇ ਹੋਰ ਦੋਸ ਕਰਕੇ ਸ਼ਰੀਰ ਪੁਰ ਹੋਇਆ ਵ੍ਰਣ....
ਸੰ. ਆਫੁਟ. ਵਿ- ਜੋ ਸਪਸ੍ਟ ਨਹੀਂ. ਅਪ੍ਰਸਿੱਧ। ੨. ਫੁਟਕਲ. ਪ੍ਰਸੰਗ ਰਹਿਤ. ਬਿਨਾ ਸਿਲਿਸਿਲੇ. ਦੇਖੋ, ਦਸਮ ਗ੍ਰੰਥ ਵਿੱਚ "ਅਸਫੋਟਕ ਕਬਿੱਤ."...