saphotanaसफोटन
ਸੰ. स्फोटन- ਸ੍ਫੋਟਨ. ਸੰਗ੍ਯਾ- ਫੋੜਨਾ. ਭੇਦਨ ਕਰਨਾ. ਭੰਨਣਾ.
सं. स्फोटन- स्फोटन. संग्या- फोड़ना. भेदन करना. भंनणा.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਕ੍ਰਿ- ਸ੍ਫੋਟਨ. ਭੰਨਣਾ. ਤੋੜਨਾ....
ਸੰਗ੍ਯਾ- ਪਾੜਨਾ. ਚੀਰਨਾ। ੨. ਵਿੰਨ੍ਹਣਾ. ਵੇਧਨ। ੩. ਦਸ੍ਤਾਵਰ ਦਵਾਈ. ਜੁਲਾਬ ਦੀ ਔਸਧ। ੪. ਦੇਖੋ, ਭਿਦ੍ਰ ਧਾ....
ਕ੍ਰਿ- ਕਰਣਾ. ਕਿਸੇ ਕਰਮ ਦਾ ਅ਼ਮਲ ਵਿੱਚ ਲਿਆਉਣਾ। ੨. ਸੰਗ੍ਯਾ- ਖੱਟੇ ਦਾ ਬੂਟਾ। ੩. ਖੱਟੇ ਦੇ ਫੁੱਲ. "ਕਹਿਨਾ ਕਹਿਨਾ ਫੁਲ ਹੈਨ ਸੁਗੰਧਿ ਗੁਰੂ ਕਰਨਾ ਕਰਨਾ ਕਰਨਾ." (ਗੁਪ੍ਰਸੂ) ਮੂੰਹ ਦੀ ਕਹਿਣੀ ਕਾਹਣੇ ਬਰਾਬਰ ਹੈ, ਜਿਸ ਵਿੱਚ ਸੁਗੰਧਿ ਨਹੀਂ, ਗੁਰੂ ਦੀ ਕਰਣੀ ਕਰਨੇ ਦੀ ਤਰਾਂ ਸੁਗੰਧਿ ਕਰਨ ਵਾਲੀ ਹੈ। ੪. ਦੇਖੋ, ਕਰਣਾ ਅਤੇ ਕਰੁਣਾ। ੫. ਦੇਖੋ, ਕਰਨਾਇ....
ਕ੍ਰਿ- ਭਗ੍ਨ ਕਰਨਾ. ਤੋੜਨਾ. "ਭੰਨਣ ਘੜਨ ਸਮਰਥੁ ਹੈ." (ਮਃ ੫. ਵਾਰ ਮਾਰੂ ੨)...