ਸਬਜ ਮਣੀ, ਸਬਜਾ

sabaj manī, sabajāसबज मणी, सबजा


ਫ਼ਾ. [سبزہ] ਸੰਗ੍ਯਾ- ਹਰੇ ਰੰਗ ਦਾ ਰਤਨ. ਮਰਕਤ। ੨. ਘੋੜੇ ਦੇ ਇੱਕ ਰੰਗ ਦਾ ਖਾਸ ਸੰਕੇਤ. ਇਹ ਨੀਲੀ ਝਲਕ ਨਾਲ ਚਿੱਟਾ ਹੁੰਦਾ ਹੈ. "ਪਿਖਹੁ ਦਾਹਨੀ ਦਿਸਾ ਮੇ ਸਬਜਾ ਬਡ ਘੋਰਾ." (ਗੁਪ੍ਰਸੂ)


फ़ा. [سبزہ] संग्या- हरे रंग दा रतन. मरकत। २. घोड़े दे इॱक रंग दा खास संकेत. इह नीली झलक नाल चिॱटा हुंदा है. "पिखहु दाहनी दिसा मे सबजा बड घोरा." (गुप्रसू)