sabadhāसबदा
ਸੰ. ਸਰ੍ਵਦਾ. ਕ੍ਰਿ. ਵਿ- ਸਦੈਵ. ਨਿਤ੍ਯ. ਹਮੇਸ਼ਾਂ. "ਕ੍ਯੋਂ ਇਮ ਰੀਤਿ ਚਲਾਵਤ ਹੋ, ਦਿਨ ਦਨਐਕ ਚਲੈ ਸਬਦਾ ਨ ਚਲੈਗੀ." (ਦੱਤਾਵ)
सं. सर्वदा. क्रि. वि- सदैव. नित्य. हमेशां. "क्यों इम रीति चलावत हो, दिन दनऐक चलै सबदा न चलैगी." (दॱताव)
ਦੇਖੋ, ਸਦੀਵ....
ਦੇਖੋ, ਨਿਤ....
ਕ੍ਰਿ. ਵਿ- ਕਿਸ ਵਾਸਤੇ. ਕਿਸ ਲਈ। ੨. ਕੈਸੇ. ਕਿਵੇਂ....
ਸੰ. ਸੰਗ੍ਯਾ- ਹੱਦ. ਸੀਮਾ। ੨. ਚਾਲ. ਗਤਿ। ੩. ਸ੍ਵਭਾਵ. ਸੁਭਾਉ। ੪. ਤਰੀਕਾ. ਢੰਗ. "ਆਵੈ ਨਾਹੀ ਕਛੂ ਰੀਤਿ." (ਬਸੰ ਮਃ ੫) ੫. ਸੰ. रीति. ਪਿੱਤਲ। ੬. ਲੋਹੇ ਦੀ ਮੈਲ. ਮਨੂਰ....
ਸੰ. ਸੰਗ੍ਯਾ- ਸੂਰ੍ਯ ਚੜ੍ਹਨ ਤੋਂ ਲੈ ਕੇ ਛਿਪਣ ਤੀਕ ਦਾ ਵੇਲਾ. "ਦਿਨ ਤੇ ਸਰਪਰ ਪਉਸੀ ਰਾਤਿ." (ਆਸਾ ਮਃ ੫) ੨. ਅੱਠ ਪਹਿਰ (੨੪ ਘੰਟੇ) ਦਾ ਸਮਾਂ।¹ ੩. ਸੰ. ਦਾਨ ਦੇਣਾ. "ਪੰਥ ਬਤਾਵੈ ਪ੍ਰਭ ਕਾ, ਕਹੁ ਤਿਨ ਕਉ ਕਿਆ ਦਿਨਥੇ?" (ਕਲਿ ਮਃ ੪) ਦੇਖੋ, ਦਿਨਥੇ....
ਸੰ. ਸਰ੍ਵਦਾ. ਕ੍ਰਿ. ਵਿ- ਸਦੈਵ. ਨਿਤ੍ਯ. ਹਮੇਸ਼ਾਂ. "ਕ੍ਯੋਂ ਇਮ ਰੀਤਿ ਚਲਾਵਤ ਹੋ, ਦਿਨ ਦਨਐਕ ਚਲੈ ਸਬਦਾ ਨ ਚਲੈਗੀ." (ਦੱਤਾਵ)...