ਸਬਾਹ

sabāhaसबाह


ਸੰਗ੍ਯਾ- ਭੋਰ. ਤੜਕਾ. ਅਮ੍ਰਿਤ ਵੇਲਾ. ਦੇਖੋ, ਸੁਬਹ। ੨. ਵਿ- ਸ਼ਬ (ਰਾਤ) ਦਾ. "ਚਉਥੈ ਪਹਰਿ ਸਬਾਹ ਕੈ." (ਵਾਰ ਮਾਝ ਮਃ ੧) ਰਾਤ ਦੇ ਪਿਛਲੇ ਪਹਰ ਵਿੱਚ। ੩. ਸਭ (ਸਰ੍‍ਵ) ਨੂੰ। ੪. ਪਹੁੰਚਾਉਣਾ. ਦੇਖੋ, ਸੰਵਹਨ.


संग्या- भोर. तड़का. अम्रित वेला. देखो, सुबह। २. वि- शब (रात) दा. "चउथै पहरि सबाह कै." (वार माझ मः १) रात दे पिछले पहर विॱच। ३. सभ (सर्‍व) नूं। ४. पहुंचाउणा. देखो, संवहन.