sabāhīसबाही
ਦੇਖੋ, ਸਬਾਹ, ਸਵਾਹੀ ਅਤੇ ਸਾਬਾਹੀ.
देखो, सबाह, सवाही अते साबाही.
ਸੰਗ੍ਯਾ- ਭੋਰ. ਤੜਕਾ. ਅਮ੍ਰਿਤ ਵੇਲਾ. ਦੇਖੋ, ਸੁਬਹ। ੨. ਵਿ- ਸ਼ਬ (ਰਾਤ) ਦਾ. "ਚਉਥੈ ਪਹਰਿ ਸਬਾਹ ਕੈ." (ਵਾਰ ਮਾਝ ਮਃ ੧) ਰਾਤ ਦੇ ਪਿਛਲੇ ਪਹਰ ਵਿੱਚ। ੩. ਸਭ (ਸਰ੍ਵ) ਨੂੰ। ੪. ਪਹੁੰਚਾਉਣਾ. ਦੇਖੋ, ਸੰਵਹਨ....
ਦੇਖੋ, ਕੜਨ....
ਵ੍ਯ- ਦੋ ਸ਼ਬਦਾਂ ਨੂੰ ਜੋੜਨ ਵਾਲਾ ਸਬਦ. ਔਰ. ਅਰ. ਅਤੈ. ਤੇ....
ਅ਼. [صبح] ਸੁਬਹ਼. ਸੰਗ੍ਯਾ- ਤੜਕਾ. ਭੋਰ. ਭੁਨਸਾਰ. ਅਮ੍ਰਿਤਵੇਲਾ. "ਸਾਬਾਹੀ ਸਾਲਾਹ." (ਵਾਰ ਮਾਝ ਮਃ ੧)...