sabīlaसबील
ਦੇਖੋ, ਛਬੀਲ.
देखो, छबील.
ਅ਼. [سبیِل] ਸਬੀਲ. ਸੰਗ੍ਯਾ- ਰਾਹ. ਤ਼ਰੀਕ਼ਾ. ਢੰਗ। ੨. ਮਰਾਗ. ਰਸਤਾ। ੩. ਜਰੂਰਤ। ੪. ਪਉ. ਜਲ ਪੀਣ ਦਾ ਅਸਥਾਨ। ੫. ਖ਼ਾਸ ਕਰਕੇ ਉਹ ਪਉ, ਜੋ ਮੁਹੱਰਮ ਦੇ ਪਹਿਲੇ ਦਸ ਦਿਨਾਂ ਵਿੱਚ ਪਿਆਸਿਆਂ ਲਈ ਲਾਇਆ ਜਾਵੇ। ੬. ਵੈਰੀ ਪੁਰ ਹੱਲਾ ਕਰਨ ਦਾ ਮੌਕਾ....