ਸਮਉਲਾ

samaulāसमउला


ਵਿ- ਸਾਥ ਮੌਲਾ. ਦੇਖੋ, ਮੌਲਾ। ੨. ਸਮ੍ਯਕ. (ਚੰਗੀ ਤਰਾਂ) ਲੈ ਹੋਇਆ। ੩. ਸਮੁੱਲਾਸਿਤ. ਪੂਰਣ ਆਨੰਦ ਨੂੰ ਪ੍ਰਾਪਤ ਹੋਇਆ. "ਗੁਣ ਗਾਵਤ ਗੁਣੀ ਸਮਉਲਾ." (ਵਾਰ ਕਾਨ ਮਃ ੫)


वि- साथ मौला. देखो, मौला। २. सम्यक. (चंगी तरां) लै होइआ। ३. समुॱलासित. पूरण आनंद नूं प्रापत होइआ. "गुण गावत गुणी समउला." (वार कान मः ५)