ਸਮਘਾ

samaghāसमघा


ਸੰ. ਸਮਰ੍‍ਘ. ਵਿ- ਸਸਤਾ. ਬਿਨਾ ਬਹੁਤ ਮੁੱਲ ਖਰਚਣ ਦੇ. ਦੇਖੋ, ਸਹਘਾ। ੨. ਸਮਾ ਗਿਆ. ਲੀਨ ਹੋਇਆ. "ਹਰਿ ਅਸਥਿਰੁ ਸੇਵਿ ਸੁਖਿ ਸਮਘਾ." (ਸੂਹੀ ਮਃ ੪)


सं. समर्‍घ. वि- ससता. बिना बहुत मुॱल खरचण दे. देखो, सहघा। २. समा गिआ. लीन होइआ. "हरि असथिरु सेवि सुखि समघा." (सूही मः ४)