ਸਮਬਿਅੰ, ਸਮਬਿ੍ਯਅੰ, ਸਮਬਿਅੰ, ਸਮਬਿ੍ਯਅੰ

samabian, samabiyān, samabian, samabiyānसमबिअं, समबि्यअं, समबिअं, समबि्यअं


ਸੰ- ਅਵ੍ਯਯ. ਵਿ- ਪੂਰਣ ਨਿਰਵਿਕਾਰ. ਸਦਾ ਇੱਕ ਰਸ. ਜਿਸ ਦੀ ਦਸ਼ਾ ਬਦਲਦੀ ਨਹੀਂ. "ਭਵ ਭੂਤ ਭਾਵ ਸਮਬਿ੍ਯਅੰ." (ਗੂਜ ਜੈਦੇਵ) ਭਵ (ਵਰਤਮਾਨ) ਭੂਤ (ਵੀਤਿਆ) ਭਾਵ (ਭਵਿਸ਼੍ਯਤ) ਤੇਹਾਂ ਕਾਲਾਂ ਵਿੱਚ ਇੱਕ ਰਸ ਹੈ.


सं- अव्यय. वि- पूरण निरविकार. सदा इॱक रस. जिस दी दशा बदलदी नहीं. "भव भूत भाव समबि्यअं." (गूज जैदेव) भव (वरतमान) भूत (वीतिआ) भाव (भविश्यत) तेहां कालां विॱच इॱक रस है.