ਸਮਰਣੇਨ

samaranēnaसमरणेन


ਸੰ. समरणेन ਤ੍ਰਿਤੀਯਾ ਵਿਭਕ੍ਤਿ. ਸਮਰਣ ਕਰਨ ਤੋਂ, ਯਾਦ ਕਰਨ ਨਾਲ. ਦੇਖੋ, ਦਨੋਤਿ.


सं. समरणेन त्रितीया विभक्ति. समरण करन तों, याद करन नाल. देखो, दनोति.