samasanaसमसन
ਦੇਖੋ, ਸਮਾਸਨ.
देखो, समासन.
ਅ਼. [سماسم] ਸਮਾਸਿਮ. ਇਹ ਬਹੁ ਵਚਨ ਹੈ ਸਮਸਿਮਤ ਦਾ. ਲਾਲ ਕੀੜੇ. ਇਹ ਕੀੜੇ ਅਕਸਰ ਬਰਸਾਤ ਦੇ ਹੁੰਮ ਵਿੱਚ ਖੁੱਡਾਂ ਤੋਂ ਨਿਕਲਿਆ ਕਰਦੇ ਹਨ. "ਮਾਨਹੁ ਪੇਖ ਸਮਾਸਨ ਕੇ ਮੁਖ ਧਾਇ ਚਲੀ ਮਿਲ ਜੂਥ ਅਹੀ ਹੈ." (ਕ੍ਰਿਸਨਾਵ) ਸੱਪਣਾਂ ਪਤੰਗਿਆਂ ਨੂੰ ਖਾਣ ਦੌੜੀਆਂ ਹਨ....