ਸਮਸ੍ਰਾਨਨ

samasrānanaसमस्रानन


ਸ਼ਮਸ਼੍ਰ- ਆਨਨ. ਆਨਨਸ਼ਮਸ਼੍ਰੁ ਦਾ ਉਲਟ ਪਦ ਹੈ. ਮੁਖ ਉੱਪਰ ਦਾੜ੍ਹੀ. ਦੇਖੋ, ਸਮਸ੍ਰੁ. "ਸਮਸ੍ਰਾਨਨ ਸ੍ਯਾਮ ਭਲੀ ਉਪਮਾਹੀ." (ਨਾਪ੍ਰ)


शमश्र- आनन. आननशमश्रु दा उलट पद है. मुख उॱपर दाड़्ही. देखो, समस्रु. "समस्रानन स्याम भली उपमाही." (नाप्र)