samācharaसमाचर
ਸਮਾਚਰਣ ਦਾ ਸੰਖੇਪ.
समाचरण दा संखेप.
ਸੰ. ਸੰਗ੍ਯਾ- ਸਮ੍ਯਕ ਆਚਰਣ. ਨੇਕ ਚਾਲ ਚਲਨ। ੨. ਅਮਲ ਕਰਨਾ. ਅਭ੍ਯਾਸ ਕਰਨਾ. "ਗੁਰਸਬਦਿ ਸਮਾਚਰਿਓ." (ਸਵੈਯੇ ਮਃ ੪. ਕੇ) "ਐਸੀ ਬੁਧਿ ਸਮਾਚਰੀ." (ਬਿਲਾ ਕਬੀਰ) "ਸਤੁ ਸੰਤੋਖੁ ਸਮਾਚਰੇ." (ਸਵੈਯੇ ਮਃ ੪. ਕੇ)...
ਸੰ. संक्षेप ਸੰਕ੍ਸ਼ੇਪ. ਸੰਗ੍ਯਾ- ਇਖਤਸਾਰ....