samāchār patraसमाचार पत्र
ਸੰਗ੍ਯਾ- ਅਖ਼ਬਾਰ. Newspaper.
संग्या- अख़बार. Newspaper.
ਸੰ. संज्ञा ਕਿਸੇ ਵਸਤੁ ਦੇ ਜਣਾਉਣ ਵਾਲਾ ਨਾਮ. ਆਖ੍ਯਾ। ੨. ਹੋਸ਼. ਸੁਧ. "ਤਬ ਸ਼ਿਵ ਜੂ ਕਿਛੁ ਸੰਗ੍ਯਾ ਪਾਈ." (ਕ੍ਰਿਸਨਾਵ) ੩. ਗਾਯਤ੍ਰੀ। ੪. ਸੂਰਜ ਦੀ ਇਸਤ੍ਰੀ, ਜੋ ਵਿਸ਼੍ਵਕਰਮਾ ਦੀ ਬੇਟੀ ਸੀ, ਜਿਸ ਦੇ ਪੇਟ ਤੋਂ ਯਮਰਾਜ ਪੈਦਾ ਹੋਇਆ....
ਅ਼. [اخبار] ਖ਼ਬਰ ਦਾ ਬਹੁ ਵਚਨ. "ਲਵਪੁਰ ਤੇ ਆਈ ਅਖਬਾਰੂ" (ਗੁਪ੍ਰਸੂ) ੨. ਸਮਾਚਾਰਪਤ੍ਰ. Newspaper....